Thehealthylifestyle

Thehealthylifestyle

Share

Contact information, map and directions, contact form, opening hours, services, ratings, photos, videos and announcements from Thehealthylifestyle, Health/Beauty, Edmonton, AB.

11/16/2022

ਜ਼ੁਕਾਮ ਅਤੇ ਖੰਘ ਲਈ ਘਰੇਲੂ ਉਪਚਾਰ-

http://www.thehealthylifestyle.ca/?m=1

11/16/2022

ਸ਼ਾਂਤ ਜੀਵਨ ਕੀ ਹੈ? ਇਹ ਮਹੱਤਵਪੂਰਨ ਕਿਉਂ ਹੈ ??

http://www.thehealthylifestyle.ca/2022/11/peaceful-life.html?m=1

11/16/2022

ਮੈਂ ਕੈਨੇਡਾ ਵਿਚ ਆਪਣੀ ਫੈਮਿਲੀ ਨਾਲ ਰਹਿੰਦੀ ਹਾਂ | ਇਹ ਬਲਾਗ ਲਿਖਣਾ ਮੇਰਾ ਸ਼ੋਂਕ ਹੈ | ਜੋ ਕੁਸ਼ ਵੀ ਮੈਂ ਸਿੱਖਿਆ ਉਹ ਮੈਂ ਆਪਣੇ ਫੋਲੋਵੇਰਸ ਨਾਲ਼ ਸਾਂਝਾ ਕਰਨਾ ਚਾਹੋੰਦੀ ਹਾਂ |ਮੈਂ ਮਾਸਟਰ ਇਨ ਕੰਪਿਊਟਰ ਇੰਡੀਆ ਤੋਂ ਕੀਤੀ ਹੈ | ਮੈਂ DESIGING FEILD ਵਿੱਚ ਆਪਣਾ ਕੰਮ ਕਰ ਰਹੀ ਹਾਂ| ਮੈਂ ਇਸ ਬਲੋਗ ਨਾਲ਼ ਦਿਲ ਤੋਂ ਜੁੜੀ ਹੋਈ ਹਾਂ | ਇਸ ਬਲਾਗ ਵਿੱਚ ਮੈਂ ਇਕ HEALTHY ਅਤੇ HAPPY LIFESTYLE ਬਾਰੇ ਉਹ ਸਬ ਕੁਸ਼ ਸਾਂਝਾ ਕਰਾਂਗੀ ਜੋ ਕੀ ਮੈਂ ਆਪਣੀ ਜ਼ਿੰਦਗੀ ਵਿਚ ਸਿੱਖਿਆ ਹੈ ਤੇ ਅਜਮਾਇਆ ਹੈ | ਖੁਸ਼ ਰਹਿਣ ਲਈ ਮਨ ਦਾ ਸ਼ਾਂਤ ਹੋਣਾ ਤੇ ਮਨ ਦਾ ਸੁੱਧ ਹੋਣਾ ਬਹੁਤ ਜਰੂਰੀ ਹੈ ਇਸ ਦੇ ਨਾਲ ਨਾਲ ਸਿਹਤ ਮੰਦ ਭੋਜਨ ਦਾ ਖਾਣਾ ਵੀ ਬਹੁਤ ਜਰੂਰੀ ਹੈ | Canada ਵਿਚ ਰਹਿੰਦੇ ਹੋਏ ਮੈਨੂੰ 13 ਸਾਲ ਹੋ ਗਏ ਹਨ | ਮੈਂ ਇਹ ਮਹਿਸੂਸ ਕਰਦੀ ਹਾਂ ਕਿ ਮੇਰਾ ਮੇਰੀ ਮਾਂ ਬੋਲੀ ਪੰਜਾਬੀ ਨਾਲ ਜੋ ਮੋਹ ਹੈ ਉਹ ਵੀ ਇਹ ਕਾਰਣ ਹੈ ਇਸ ਬਲਾਗ ਨੂੰ ਸ਼ੁਰੂ ਕਰਨ ਦਾ, ਇਸ ਬਲਾਗ ਦੇ ਜ਼ਰੀਏ ਨਾਲ ਮੈਂ ਓਹਨਾ ਆਪਣੇ ਲੋਕਾਂ ਤੱਕ ਆਪਣੀ ਗੱਲ ਪੰਜਾਬੀ ਵਿਚ ਰੱਖ ਸਕਦੀ ਹਾਂ ਜੋ ਕੇ ਮੇਰੇ ਵਾੰਗੂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ |

ਮੈਂ ਇੱਕ ਬਹੁਤ ਹੀ ਲਾਡ ਪਿਆਰ ਨਾਲ਼ ਪਲੀ ਹੋਈ ਧੀ ਹਾਂ , ਜਿਸ ਨੂੰ ਮੇਰੇ ਪਿਤਾ ਜੀ ਤੇ ਮੇਰੇ ਮਾਤਾ ਜੀ ਨੇ ਇਸ ਮੁਕਾਮ ਤੇ ਪੁਹਚਇਆ ਕੇ ਅੱਜ ਮੈਂ ਇਹ ਮਾਣ ਨਾਲ਼ ਕਹਿ ਸਕਦੀ ਆ ਤੇ ਸਾਂਝਾ ਕਰ ਸਕਦੀ ਹਾਂ ਕੇ ਇਕ ਕਾਮਯਾਬ ਸਿਹਤਮੰਦ ਜਿੰਦਗੀ ਦਾ ਮੰਤਰ ਤੇ ਤੂਜੁਰਬਾ ਮੇਰੇ ਕੋਲ ਹੈ | ਇਹ ਸਭ ਮੇਰੇ ਮਾਪਿਆਂ ਦੀ ਦੇਣ ਹੈ |

ਅੱਜ ਮੇਰਾ ਜੀਵਨ ਸਾਥੀ ਮੇਰੇ ਮੋਢੇ ਨਾਲ ਮੋਢਾ ਲੈ ਕੇ ਚਲਣ ਵਾਲਾ ਉਹ ਗੁਣੀ ਇਨਸਾਨ ਹੈ ਜਿਸ ਨਾਲ ਰਹਿੰਦੇ ਹੋਏ ਮੈਂ ਇਹ ਮਹਿਸੂਸ ਕੀਤਾ ਕਿ ਇਕ ਚੰਗੀ ਜ਼ਿੰਦਗੀ ਜੀਉਣ ਲਈ ਬਹੁਤੀਆਂ ਚੀਜ਼ਾਂ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ | ਇਹ ਸਾਧਾਰਣ ਜੀਵਨ ਵੀ ਇਹ ਬਹਿਤਰ ਕੱਲ ਦੇ ਸਕਦਾ ਹੈ | ਜੋ ਮੈਂ ਅਪਣੇ ਬੱਚਿਆਂ ਲਈ ਮਹਿਸੂਸ ਕਰਦੀ ਹਾਂ |

ਮੈਂ ਆਸ ਕਰਦੀ ਹਾਂ ਕਿ ਤੁਸੀਂ ਮੇਰੀ ਲਿਖ਼ਤ ਨੂੰ ਪਿਆਰ ਦਿਓਗੇ ਤੇ ਆਪਣੇ ਸੁਜ਼ਾਹ ਹਮੇਸ਼ਾਂ ਮੇਰੇ ਨਾਲ ਸਾਂਝੇ ਕਰੋਂਗੇ |

ਧੰਨਵਾਦ |

http://www.thehealthylifestyle.ca/?m=1

Want your business to be the top-listed Beauty Salon in Edmonton?
Click here to claim your Sponsored Listing.

Category

Culinary Team

Attire

Address

Edmonton, AB