Chohla Sahib Wale
Contact information, map and directions, contact form, opening hours, services, ratings, photos, videos and announcements from Chohla Sahib Wale, Health/Beauty, .
ਅਸੀਂ ਸਿੱਖ ਹਾਂ, ਸਿਰਫ਼ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਏ, ਕਿਸੇ ਦੇਹਧਾਰੀ ਨੂੰ ਅਸੀਂ ਨਹੀਂ ਮੰਨਦੇ, ਸਭ ਦਾ ਸਤਿਕਾਰ ਕਰਦੇ ਹਾਂ, ਜਦੋਂ ਦੀ ਗੁਰੂ ਸਾਹਿਬ ਜੀ ਨੇ ਬੁੱਧ ਬਖਸ਼ੀ ਏ ਕੋਈ ਫੋਟੋ, ਮੂਰਤੀ, ਜਾਂ ਹੋਰ ਕੋਈ ਪੂਜਾ ਨਹੀਂ ਕਰਦੇ, ਸਰਬੱਤ ਦਾ ਭਲਾ ਚੁਹੰਦੇ ਹਾਂ, ਇਨਸਾਨ ਬਣੋ ਇਹ ਸਮਝਾਉਂਦੇ ਆਂ 🙏
21/02/2026
With Jasbir Singh Dakoha – I'm on a streak! I've been a top fan for 6 months in a row. 🎉
+91-6283700590
06/02/2026
550 ਸਾਲਾਂ ਦੇ ਵਿੱਚ ਭਾਰਤ ਦੇ ਲੋਕ ਨਹੀਂ ਸਮਝੇ,ਤੇ ਹੁਣ ਕਿੱਥੇ ਸਮਝਣਾ, ਆਪਸ ਵਿੱਚ ਸੱਭ ਇੱਕੋ ਨੇ, ਲੋਕਾਂ ਨੂੰ ਮੂਰਖ ਬਣਾਉਣਾ ਏ, ਲੁੱਟ ਲੁੱਟ ਕੇ ਖਾਣਾ ਏ 🤔🤔
31/01/2026
ਸੋਚ!
ਅੱਜਕਲ੍ਹ ਕਿਹੋ ਜਿਹੀ ਹੋ ਗਈ, ਇੱਕ ਦੂਜੇ ਨੂੰ ਸੁੱਟ ਕੇ ਅੱਗੇ ਲੰਗਣ ਲਈ ਸੋਚਦੇ ਆਂ |
🙏🙏🙏
ਵਾਹਿਗੁਰੂ ਜੀ ਸਦਾ ਅੰਗਸੰਗ ਸਹਾਈ ਹੋਣਾ ਜੀ
