ਸੱਤਪਾਲ ਸਿੰਘ ਧੱਤਲ

ਸੱਤਪਾਲ ਸਿੰਘ ਧੱਤਲ

Share

Tarntarn

17/03/2026
09/03/2026

ਪੁੱਤਰਾਂ ਦੇ ਦਾਨੀ ਬ੍ਰਾਹਗਿਆਨੀ ਬਾਬਾ ਬੁੱਢਾ ਸਾਹਿਬ ਜੀ 🙏

08/03/2026

ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ🙏

07/03/2026

ਜਦੋਂ ਇਹਦਾ ਵਿਆਹ ਹੋਇਆ ਸੀ ਆਸ ਪਾਸ ਦੇ ਪਿੰਡਾਂ ਵਿੱਚ ਗੱਲਾਂ ਹੋਈਆਂ ਸੀ ਵਿਆਹ ਹੋਵੇ ਤਾਂ ਐਦਾ ਦਾ ਹੋਵੇ ਐਨਾ ਸ਼ਰੀਫ਼ ਤੇ ਸਾਊ ਪਰਿਵਾਰ ਟੱਕਰਿਆ ਆਪ ਚੈਨਲ ਵਾਲੇ ਬੁਲਾ ਕੇ ਇੰਟਰਵਿਊ ਦਿੱਤੀਆਂ ਤੇ ਹੁਣ ਕਹਿੰਦੀ ਮੇਰੇ ਨਾਲ R**e ਹੁੰਦਾ ਸੀ ਇਸ ਘਰੇ ਜਿਹੜੇ ਮੁੰਡੇ ਕਦੇ ਉੱਚੀ ਅਵਾਜ ਨਹੀਂ ਬੋਲਦੇ ਸੀ ਘਟੀਆ ਜਨਾਨੀ ਨੇ ਹਮਲਾਵਾਰ ਬਣਾ ਤੇ ਉਹ

ਸੋਹਣਾ ਮੁੰਡਾ ਸੋਹਣਾ ਘਰ-ਬਾਰ ਕਹਿੰਦੇ ਕਹਾਉਂਦੇ ਜੱਦੀ ਸਰਦਾਰਾਂ ਘਰ ਵਿਆਹੀ ਗਈ ਜੋ ਕੇ ਹਰ ਕੁੜੀ ਦਾ ਸੁਪਨਾ ਹੁੰਦਾ ਪਰ ਇਹਦਾ ਸੁਪਨਾ ਪੂਰਾ ਹੋਇਆ ਸੀ ਹੋਰ ਕੀ ਭਾਲਦੀ ਸੀ ਜਿੰਦਗੀ ਤੋਂ ਇਹ ਘਰ ਪੱਟ ਕੇ ਰੱਖਤਾ
ਸ਼ਰਮ ਅਜੇ ਵੀ ਨਹੀਂ ਮੰਨ ਰਹੀ
ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਆਹ video ਦੇਖ ਲਉ

07/03/2026

ਬਾਈ ਜੀ ਅਸਲ ਕਾਰਨ ਇਹ ਕ ਤ ਲ ਦਾ ਇਹ ਜਨਾਨੀ ਹੀ ਆ।ਇੱਕ ਘਰਵਾਲੇ ਲਈ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਿ ਉਸਦੀ ਘਰਵਾਲੀ ਸ਼ਰੇਆਮ ਕਿਸੇ ਨਾਲ ਰਹੇ ਉਹ ਵੀ ਬਿਨਾਂ ਤਲਾਕ ਦਿੱਤੇ ਫਿਰ ਅਗਲੇ ਨੇ ਅੱਕੇ ਨੇ ਕੁੱਝ ਤਾਂ ਕਰਨਾ ਹੀ ਸੀ।ਲੜਾਈ ਝ ਗ ੜਾ ਏਹਨਾਂ ਦਾ ਚੱਲਦਾ ਸੀ ਤਾਂ ਹੀ ਆਹ ਕੰਮ ਹੋਇਆ।ਜੇ ਅੱਤ ਚੱਕਾਂਗੇ ਤਾਂ ਨਤੀਜਾ ਵੀ ਮਾੜਾ ਹੀ ਹੋਣਾ ਸੀ।ਜਦੋਂ ਕਿਸੇ ਦਾ ਘਰ ਪੱਟਾਂਗੇ ਤਾਂ ਆਵਦੇ ਨਾਲ ਕਿਵੇਂ ਚੰਗਾ ਹੋਊ ਕਰਨੀਆਂ ਭਰਨੀਆਂ ਤਾਂ ਪੈਂਦੀਆਂ ਬਾਈ ਨਾਲੇ
ਆਪਣੇ ਪਰਿਵਾਰਾਂ ਤੋਂ ਬਾਹਰ ਨਾ ਹੋਵੋ ਨਤੀਜਾ ਚੰਗਾ ਨਹੀਂ ਹੋਵੇਗਾ
ਮਾੜਾ ਹੋਇਆ ਕੁੱਲ ਮਿਲਾ ਕੇ ਜੋ ਹੋਇਆ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ 🙏

07/03/2026

With Yashlen Channel Punjab – I just got recognized as one of their top fans! 🎉

07/03/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏

06/03/2026

ਬਹੁਤ ਬਹੁਤ ਮੁਬਾਰਕਾਂ ਵੀਰ ਨੂੰ🙏

17/09/2023

ਵਾਹਿਗੁਰੂ ਜੀ🙏🏻
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਿੱਖ ਸੰਗਤਾਂ ਨੂੰ ਵਧਾਈਆਂ!

Want your business to be the top-listed Beauty Salon in Patti?
Click here to claim your Sponsored Listing.

Category

Telephone

Website

Address


Patti Tarntarn
Patti
143410