Best Movie Scenes

Best Movie Scenes

Share

This page only for fun & comedy

07/15/2026
07/14/2026

ਦੋਸਤੋ ਰਣਜੀਤ ਸਿੰਘ ਵਾਲੇ ਕੇਸ ਦਾ ਤੁਹਾਨੂੰ ਸਾਰਿਆ ਨੂੰ ਪਤਾ ਹੀ ਹੋਵੇਗਾ ਜਿਸਨੂੰ ਚਾਰ ਕੂ ਮਹੀਨੇਂ ਪਹਿਲਾਂ ਕੁਝ ਬੁੱਚ... ਨੇ ਖਤਮ ਕਰਤਾ ਸੀ ਤੇ ਉਸਦਾ ਅਭਾਗਾ ਪਿਓ ਜਿਹੜਾ ਡੇਢ ਕੂ ਮਹੀਨਾ ਪਹਿਲਾਂ ਹੀ ਸਾਊਦੀ ਅਰਬ ਤੋਂ ਆਇਆ ਸੀ ਤੇ ਉਸਨੂੰ ਪੰਜਾਬ ਆ ਕੇ ਪਤਾ ਲੱਗਾ ਸੀ ਕੇ ਉਸਦੇ ਪੁੱਤ ਨਾਲ ਕੀ ਭਾਣਾ ਵਾਪਰਿਆ,, ਇਹ ਸਭ ਕੁਝ ਬੀਤਣ ਤੋਂ ਬਾਅਦ ਰਣਜੀਤ ਸਿੰਘ ਦੇ ਪਰਿਵਾਰ ਨੇ ਅਦਾਲਤ ਦਾ ਦਰਵਾਜ਼ਾ ਖ਼ਟਖਟਾਇਆ, ਚੋਰਾਂ ਨੂੰ ਡਰ ਪੈ ਗਿਆ ਕੇ ਹੁਣ ਅਸੀਂ ਕਿਧਰ ਨੂੰ ਜਾਵਾਂਗੇ ਤੇ ਓਹਨਾਂ ਰਣਜੀਤ ਦੇ ਪਰਿਵਾਰ ਤੇ ਬਹੁਤ ਜਿਆਦਾ ਦਬਾਅ ਬਣਾਇਆ ਪਰ ਤਰੀਫ਼ ਕਰਨੀ ਬਣਦੀ ਆ ਇਸ ਪਰਿਵਾਰ ਦੀ ਕੇ ਇਹ ਟੱਸ ਤੋ ਮੱਸ ਨੀ ਹੋਏ,, ਉਹਨਾਂ ਸਾਰੇ ਪਾਸੇ ਤੋਂ ਜੋਰ ਲਾ ਕੇ ਦੇਖ਼ ਲਿਆ ਜਦੋਂ ਕਿਸੇ ਪਾਸੇ ਤੋਂ ਦਾਲ ਨਾ ਗਲੀ ਤਾਂ ਹੁਣ ਰਣਜੀਤ ਦੇ ਚਾਚੇ ਤੇ ਇੱਕ ਕੇਸ ਪਾ ਦਿੱਤਾ ਗਿਆ ਕੇ ਰਣਜੀਤ ਦਾ ਚਾਚਾ ਰਣਜੀਤ ਦੇ ਦੋਸਤ ਨਾਲ ਹਥਿਆਰ ਲੈਣ ਗਿਆ ਸੀ ਜਿਹੜਾ ਇਹਨਾਂ ਵੱਲੋਂ ਵਰਤਿਆ ਗਿਆ ਸੀ ਤੇ ਇਹ ਵਿਚਾਰਾ ਪਿਛਲੇ ਇੱਕ ਮਹੀਨੇ ਤੋਂ ਲੁੱਕ ਛਿਪ ਕੇ ਰਹਿ ਰਿਹਾ ਆ,, ਵੱਖ ਵੱਖ ਬੰਦਿਆ ਹੱਥ ਸੁਨੇਹੇ ਭੇਜੇ ਜਾਂਦੇ ਆ ਕੇ ਰਣਜੀਤ ਵਾਲੇ ਮਸਲੇ ਚ ਰਾਜੀਨਾਮਾ ਕਰਲੋ ਤੇ ਇਹ ਚਾਚੇ ਵਾਲਾ ਕੇਸ ਰਫਾਦਫਾ ਕਰਦਾ ਗੇ,, ਪਰ ਪਰਿਵਾਰ ਕਹਿੰਦਾ ਕੋਈ ਚੱਕਰ ਨੀ ਜੋ ਮਰਜੀ ਕਰਲੋ ਅਸੀ ਨੀ ਪਿੱਛੇ ਹੱਟਣ ਵਾਲੇ,, ਸੋ ਲੋੜ ਆ ਇਸ ਪਰਿਵਾਰ ਨਾਲ ਖੜਨ ਦੀ

07/14/2026

The classic 'I didn't drink' excuse... until you open your mouth! 🍺🐱 This duo is pure chaos. Which cat are you in this situation? Let us know in the comments!

07/14/2026

There is always one guest who takes the party a little too far! 😹 Tag that friend who is the life of the party—and the one who has to deal with them. Who are you in this video?

07/13/2026

When you think you're living your best life, but Yamraj has other plans! 😂 These cats are giving us major drama vibes. Tag that friend who needs to listen to their better half!

Want your business to be the top-listed Beauty Salon in Surrey?
Click here to claim your Sponsored Listing.

Category

Website

Address


Surrey, BC