Health awareness with vestige

Health awareness with vestige

Share

change your shop and change your life call and WhatsApp 9872285383

ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬੇਨਤੀਆਂ 25/10/2021

ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬੇਨਤੀਆਂ

ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬੇਨਤੀਆਂ ਗੁਰਤੇਜ਼ ਸਿੰਘ ਅਬੋਹਰ

ਕੱਲ ਮੈਡਮ ਸਤਿੰਦਰ ਕੌਰ ਫਰੀਦਕੋਟ ਵਾਲੇ ਜੀ ਦੇ husband ਦੀ ਰਿਟਾਇਰਮੈਂਟ ਪਾਰਟੀ ਤੇ ਆਪਣੇ ਦੋ ਸੂਬਾ ਕਨਵੀਨਰ ਗਗਨ ਅਬੋਹਰ 23/10/2021

ਕੱਲ ਮੈਡਮ ਸਤਿੰਦਰ ਕੌਰ ਫਰੀਦਕੋਟ ਵਾਲੇ ਜੀ ਦੇ husband ਦੀ ਰਿਟਾਇਰਮੈਂਟ ਪਾਰਟੀ ਤੇ ਆਪਣੇ ਦੋ ਸੂਬਾ ਕਨਵੀਨਰ ਗਗਨ ਅਬੋਹਰ ਅਤੇ ਵੀਰਪਾਲ ਸਿਧਾਣਾ ਦਿਆ ਸਿੰਘ ਅਤੇ ਸਾਥੀ ਕਰਮ ਸਿੰਘ ਫਰੀਦਕੋਟ ਅਤੇ ਸਤਿੰਦਰ ਕਮੇਆਨਾ ਸਰਬਜੀਤ ਕੌਰ, ਮੈਡਮ ਨਿਰਲੇਪ ਕੌਰ ਬਰਨਾਲਾ ਤੇ ਦਾਸ ਗੁਰਤੇਜ ਸਿੰਘ ਅਬੋਹਰ ਸ਼ਾਮਿਲ ਹੋਏ

ਕੱਲ ਮੈਡਮ ਸਤਿੰਦਰ ਕੌਰ ਫਰੀਦਕੋਟ ਵਾਲੇ ਜੀ ਦੇ husband ਦੀ ਰਿਟਾਇਰਮੈਂਟ ਪਾਰਟੀ ਤੇ ਆਪਣੇ ਦੋ ਸੂਬਾ ਕਨਵੀਨਰ ਗਗਨ ਅਬੋਹਰ ਗੁਰਤੇਜ਼ ਸਿੰਘ ਅਬੋਹਰ

14/05/2021

friends how to boost your immunity
more information 9872285383

Photos from Health awareness with vestige's post 01/05/2021

ਛਾ ਗਿਆ ਸਰਦਾਰ....

ਹਰਪ੍ਰੀਤ ਬਰਾੜ ਨੇ ਦਿਲ ਤਾਂ ਉਸ ਦਿਨ ਹੀ ਜਿੱਤ ਲਿਆ ਸੀ ਜਦੋਂ ਉਹ ਟਵਿੱਟਰ ਉਤੇ ਕਿਸਾਨਾਂ ਦੀ ਹਮਾਇਤ ਕਰਨ ਵਾਲਾ ਉਹ ਇਕਲੌਤਾ ਕ੍ਰਿਕਟਰ ਬਣਿਆ ਸੀ। ਉੱਪਰੋਂ ਜਦੋਂ ਉਸ ਦੀ ਤੁਲਨਾ ਸਿੰਘ ਇਜ਼ ਬਲਿੰਗ ਦੇ ਅਕਸ਼ੇ ਕੁਮਾਰ ਨਾਲ ਕੀਤੀ ਗਈ ਤਾਂ ਉਸ ਨੇ ਜਵਾਬ ਦਿੱਤਾ ‘ਪੈਸੇ ਲਈ ਪੱਗ ਨਹੀਂ ਬੰਨ੍ਹਦੇ ਅਸੀਂ’

ਹਰਪ੍ਰੀਤ ਬਰਾੜ ਨੇ ਅੱਜ ਵਿਰਾਟ ਕੋਹਲੀ ਤੇ ਗਲੇਨ ਮੈਕਸਵੈਲ ਨੂੰ ਉਤੋਤੜੀ ਗੇਂਦਾਂ ਉਤੇ ਕਲੀਨ ਬੋਲਡ ਕਰਕੇ ਖਲਬਲੀ ਮਚਾ ਦਿੱਤੀ। ਪੱਟ ‘ਤੇ ਥਾਪੀ ਮਾਰ ਕੇ ਹਰਪ੍ਰੀਤ ਬਰਾੜ ਨੇ ਹਰਜੀਤ ਬਰਾੜ (ਬਾਜਾਖਾਨਾ) ਦੀ ਯਾਦ ਦਿਵਾ ਦਿੱਤੀ। ਪੁਆਇੰਟ ਲੈਣ ਵਾਲੇ ਰੇਡਰ ਵਾਂਗ ਹੀ ਉਂਗਲ ਉਤਾਹ ਨੂੰ ਚੁੱਕੀ। ਤੀਜੀ ਵਿਕਟ ਏਬੀ ਡਿਵਲੀਅਰਜ਼ ਦੀ ਲੈਣ ਤੋਂ ਇਲਾਵਾ ਇਕ ਕੈਚ ਵੀ ਕੀਤਾ। ਤਿੰਨੋਂ ਚੋਟੀ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਹਰਪ੍ਰੀਤ ਦੇ ਆਈ ਪੀ ਐਲ ਕਰੀਅਰ ਦੀਆਂ ਪਹਿਲੀਆਂ ਤਿੰਨ ਵਿਕਟਾਂ ਹਨ। ਇਸ ਤੋਂ ਪਹਿਲਾ ਹਰਪ੍ਰੀਤ ਨੇ ਆਖਰੀ ਗੇਂਦ ਉਤੇ ਛੱਕਾ ਜੜਨ ਸਮੇਤ 17 ਗੇਂਦਾਂ ਉਤੇ ਨਾਬਾਦ 25 ਦੌੜਾਂ ਦੀ ਪਾਰੀ ਵੀ ਖੇਡੀ।

ਮੋਗਾ ਦੇ ਹਰਪ੍ਰੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਡਰਾਈਵਰ ਵਜੋਂ ਨੌਕਰੀ ਕਰਦੇ ਹਨ। ਸਾਧਾਰਨ ਪਰਿਵਾਰ ਦੇ ਮੁੰਡੇ ਦੀ ਪ੍ਰਾਪਤੀ ਅਸਧਾਰਨ ਹੈ ਉੱਪਰੋਂ ਖੁੱਲ੍ਹੇਆਮ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਜਿਗਰਾ ਦਿਖਾਇਆ ਅਤੇ ਸਿੱਧ ਕੀਤਾ ‘ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’like page

02/05/2020

#हेलो सर / maim #
वैसे तो आप अपनी *Job* में एक *satisfied income* ले रहे है पर आपकी सारी जरूरतें पूरी नहीं हो रही है या कहीं ना कहीं असंतुष्टि है और आप किसी नई *opportunity* की तलाश में है जहाँ अछी *income* बने वो भी *time freedom* के साथ तो मैं आपको ये जानकरी देना चाहता हूँ कि मैं और मेरी टीम एक ऐसे प्रोजेक्ट पर वर्क कर रहे है जिसमें आप अपनी जॉब को बिना *disturb* किये *Part time* एक अच्छी *income* बना सकते है और वो भी *ZERO INVESTMENT* पर ,
इस lock down के चलते भी हम घर बैठे बैठे उस business को stand कर सकते है #
contact me 9872285383

26/10/2019

दिवाली का मतलब सिर्फ़ अपने घरों में दिये जलाना नहीं होता है असली दिवाली तो वो है जब आप ऐसा क्या करते हैं जिससे आपके कारण दूसरों के घरों में रोशनी हो, पर हम तो हमारे घर दूसरों के दियों से रोशन करने की कोशिश करते हैं, यह तो फिर भी ठीक है पर कोशिश तो पूरी ये भी करते हैं कि उनके दियों से हमारे घर रोशन हो जाएँ और उनके घरों में अंधियारा हो जाये ।

श्री राम के अयोध्या लौटने एवं भगवान महावीर के मोक्ष पधारने की खुशी का इजहार क्या पटाखो के शोर से ही हो सकता है? क्या यही एक तरीका हो सकता है खुशी इजहार का ? जब यह दो महान घटनाये घटित हुई थी तब क्या लोगो ने पटाखो के धमाको से ही खुशियां मनायीं होंगी ?

पता नहीं इन धमाको से, चिंगारी से सुलगते हुए अंगारों से, जानलेवा जहरीली गैस से युक्त उस धुएं से, किसे खुशी मिलती है ? जो चलाते है वो तो दियासलाई लगा कर भागते हैं ? वो ढंग से देख भी नहीं पाते, आस पड़ोस वाले कान और आँख बंद कर बस आवाज का इन्तजार करते हैं, पिता दूर खड़ा पसीने से कमाए रुपयों में सीधे सीधे आग लगते हुए देखता हैं और मज़बूरी में मुस्कुराता रहता हैं |
जिसके हाथ में बम फूट जाता है या जिसकी आँख में राकेट घुस जाता है या जो जीवन भर के लिए अपंगता का शिकार हो जाता हैं, उससे पूछना आनंद किसमें आता है ? उन निर्मूक निरीह जीवो, पक्षियों एवं पशुओं से पूछना जो एक धमाके की आवाज से ही कांप जाते हैं, और यहाँ से वहां भागते रहते हैं उनसे पूछो ख़ुशी की परिभाषा |

त्योहार का मतलब खुशियां बिखेरे , प्यार बाटें, लोगो को शामिल करे, ख़ुशी का इजहार तो उसे कहते हैं जिससे प्राणी मात्र को खुशी मिले, खुशियाँ मनाने के तो हजार तरीके हैं |

चलो !! इस दिवाली किसी एक के चेहरे पर मुस्कुराहट देखें, जो हमारी वजह से हो।

Happy Diwali💐💐
Gurtej Singh 9872285383
VESTIGE/WINNING TEAM

07/05/2019

💥Good News Good News YOUTH EMPOWERMENT

भारत देश की आबादी 135करोड+ जिसमे से 60% YOUTH* है
जिसमे से 25%YOUTH युवा बेरोजगार जगा जगा नौकरी के फॉर्म भर रहा है सरकारी का मिलना नही
दोस्तो सरकारी व प्राईवेट नौकरी के फॉर्म भरने से अछा है एक फॉर्म *VESTIGE* का भर दे

BIG BUSINESS OPPORTUNITY YOUTHS
12TH पास बाद एक फॉर्म *VESTIGE* का जरुर भरे
जब आप अपने कॉलेज से 3साल बाद निकालेंगे
नौकरी लेने के लिये नही
नौकरी देने के लिये निकलेंगे

आप खुद देख सकते ह कितने कम उमर के ये आज की युवा आज लाखो
हजारो की आमदनी ले रहे ह तो आप भी कर सकते

बडा सोचने की हिम्मत तो करोGurtej Singh 9872285383 call and watsapp me (Vestige with Winning Team)

20/03/2019
17/12/2018

Let's connect with 9872285383
3 साल पहले जब मुझे बताया गया था कि चाय और कॉफ़ी पीने से पैसे आते है।
मेरा जबाब मेने हस्स के दिया था कि आज तक तो आये नही अब आएंगे।
मुझे बताया कि एक बार यकीन करके तो देखो।
मेने यकीन किया और आज सच मे चाय और कॉफ़ी पीने से पैसे आते है।
देर मत करो आज इसी का चलन है। मिलके चाय और कॉफ़ी पीते है और अपने सपनो को एक नई उड़ान देते है।

25/11/2018

Life changing buisness opertunity at abohar today 11 am hotel sunbeam near Sandeep cinema bus stand road abohar district fazilka Punjab call me 9872285383

23/11/2018

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ॥
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਲੱਖ ਲੱਖ 💐💐💐💐🙏🙏🙏
ਵਧਾਈਆਂ ਜੀ ਵੱਲੋਂ ਵੈਸਟੀਜ ਵਿੰਨਿਗ ਟੀਮ ਅਬੋਹਰ 9872285383

19/11/2018

Call me at 9872285383 Gurtej Singh

Want your business to be the top-listed Beauty Salon in Abohar?
Click here to claim your Sponsored Listing.

Category

Telephone

Website

Address


St No 2 Near Gandhi Petrol Pump
Abohar
152116