Narinder singh tung Councillor

Narinder singh tung  Councillor

Share

political

19/06/2026

wishing you a very happy birthday rahul gandhi ji...

Photos from Narinder singh tung  Councillor 's post 04/06/2026

ਚੇਅਰਮੈਨ SC ਡਿਪਾਰਟਮੈਂਟ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਬਨਣ ਤੇ ਮੇਰਾ ਬਹੁਤ ਸਤਿਕਾਰ ਯੋਗ ਸਾਥੀ ਲਾਡਾ ਸਰਪੰਚ (ਪ੍ਰੀਤ ਨਗਰ ) ਹਲਕਾ ਅੰਮ੍ਰਿਤਸਰ ਉੱਤਰੀ ਵਲੋਂ ਮੇਰੇ ਗ੍ਰਹਿ ਵਿੱਖੇ ਪਹੁੰਚ ਕੇ ਸਨਮਾਨਤ ਕੀਤਾ ਗਿਆ

Photos from Narinder singh tung  Councillor 's post 02/06/2026

ਹਲਕਾ ਉੱਤਰੀ ਦੇ ਐਕਸ ਐਮ ਐਲ ਏ ਸ਼੍ਰੀ ਸੁਨੀਲ ਦਤੀ ਜੀ ਦੀ ਰਹਿਨੁਮਾਈ ਹੇਠ ਆਪਣੇ ਸਾਥੀਆਂ ਨਾਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਵਧਦੀ ਮਹਿੰਗਾਈ ਅਤੇ ਲੋਕਾਂ ਨੂੰ ਰਾਹਤ ਦੇਣ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਖ਼ਿਲਾਫ਼ ਕਾਂਗਰਸ ਦੇ ਕੋੰਸਲਰ ਸਾਥੀ ਸਰਪੰਚ ਸਾਥੀ ਸਮੂਹ ਕਾਂਗਰਸੀ ਵਰਕਰ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ
ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਦੇ ਹੱਕਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਲਈ ਪੂਰੀ ਮਜ਼ਬੂਤੀ ਨਾਲ ਲੜਦੀ ਰਹੇਗੀ।

Photos from Narinder singh tung  Councillor 's post 30/05/2026

ਚੇਅਰਮੈਨ SC ਡਿਪਾਰਟਮੈਂਟ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਬਨਣ ਤੇ ਮੇਰੇ ਬਹੁਤ ਹੀ ਸਤਿਕਾਰ ਯੋਗ ਡਾ ਜੋਗਿੰਦਰਪਾਲ ਜੀ ਦੇ ਦਫਤਰ ਵਿੱਖੇ ਸਨਮਾਨਤ ਕਰਦੇ ਹੋਏ ਕੌਂਸਲਰ ਸੋਨੂ ਦੱਤੀ ,ਰਾਹੁਲ ਸਰਪੰਚ, ਡਾ ਸ਼ਮਿੰਦਰ ਭੁੱਲਰ, ਗੁਰਜੋਗ ਤੇੜਾ, ਸੰਦੀਪ ਸੋਨੂ ਬਾਈ ਪਾਸ, ਗੁਰਜੀਵਨ ਸਿੰਘ.. ਮੈ ਸਾਰੇ ਸਤਿਕਾਰਯੋਗ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ

22/05/2026

ਦਾਸ ਨੂੰ ਜਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ SC ਵਿੰਗ ਦਾ "ਚੇਅਰਮੈਨ" ਨਿਯੁਕਤ ਕਰਨ ਤੇ ਮੈਂ ਸਮੁੱਚੀ ਕਾਂਗਰਸ ਲਿਡਰਸ਼ਿਪ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ
ਨਰਿੰਦਰ ਸਿੰਘ ਤੁੰਗ ( ਚੇਅਰਮੈਨ ਜਿਲ੍ਹਾ ਕਾਂਗਰਸ SC ਵਿੰਗ ਅੰਮ੍ਰਿਤਸਰ ਸ਼ਹਿਰੀ )

14/04/2026
Want your business to be the top-listed Beauty Salon in Amritsar?
Click here to claim your Sponsored Listing.

Category

Website

Address


F19/167 Tung Bala Majitha Road
Amritsar
143001