Rinku Sharma

Rinku Sharma

Share

politician

16/09/2025

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ।।

ਮਾਨਵਤਾ ਦੇ ਰਹਿਬਰ, ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਨਿਮਰਤਾ ਸਹਿਤ ਸੀਸ ਨਿਵਾਉਂਦਾ ਹਾਂ। ਪਹਿਲੇ ਪਾਤਸ਼ਾਹ ਜੀ ਦਾ ਬਖਸ਼ਿਆ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਸਿਧਾਂਤ, ਸਮੁੱਚੀ ਮਾਨਵਜਾਤੀ ਲਈ ਉੱਤਮ ਮਨੋਰਥ ਹਿੱਤ ਹਮੇਸ਼ਾ ਵਾਸਤੇ ਪ੍ਰੇਰਨਾਸ੍ਰੋਤ ਰਹੇਗਾ।

16/09/2025

👍🏻👍🏻🙏🏻🙏🏻

16/09/2025
31/12/2024

ਆਪ ਸਭ ਨੂੰ ਨਵੇਂ ਸਾਲ 2025 ਦੀਆਂ ਲੱਖ ਲੱਖ ਵਧਾਈਆਂ । ਪਰਮਾਤਮਾ ਮਿਹਰ ਕਰੇ ਇਸ ਨਵੇਂ ਸਾਲ 'ਚ ਸਭ ਪਾਸੇ ਤੁਹਾਡੀ ਤਰੱਕੀ ਹੋਵੇ ਅਤੇ ਇਹ ਨਵਾਂ ਸਾਲ ਤੁਹਾਡੀ ਸੱਭ ਦੀ ਜਿੰਦਗੀ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ ।


Want your business to be the top-listed Beauty Salon in Amritsar?
Click here to claim your Sponsored Listing.

Category

Telephone

Website

Address


Amritsar
143001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm