ßabu man de fan

ßabu man de fan

Share

ਕਰੀ ਚੱਲੋ ѕυρρσят
ਆਪੇ ਹੋਜੂ ρяσмσтє*
ਨਵੇਂ ਤੋਂ

20/05/2015

ਮੈਂ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ
ਭੈਣਾਂ ਤੇਰੀਆਂ ਚੁੱਕੀ ਫਿਰਨ ਕੈਮਰਾ
ਕਹਿੰਦੀਆ ਫੋਟੋ ਕਰਾਉਣੀ # ਜੀਜ਼ੂ ਨਾਲ

20/05/2015

ਅੱਜ ਮੈ ਰਸਤੇ ਵਿੱਚ ਜਾ ਰਿਹਾ ਸੀ . .
ਇੱਕ ਕੁੜੀ ਵਾਰ ਵਾਰ Activa ਤੇ ਮੇਰੇ ਵੱਲ
ਆਵੈ ਤੇ ਲਾਗੋਂ ਲੰਘ ਜਾਵੈ, ...
ਮੈ ਜਿਗਰਾ ਕਰਕੇ . .??
ਉਹਨੂੰ ਰੋਕ ਹੀ ਲਿਆ,
ਮੈ ਕਿਹਾ ਬੜੀਆਂ ਗੇਢੀਆਂ ਲਾਉਂਦੇ ਪਏ ਉ ਕੀ ਗੱਲ ਆ,?
ਕਹਿੰਦੀ ਭਾਜੀ ਮੈਂ ਤੇ Jst ਸਿੱਖ
ਰਹੀ ਵਾਂ,
ਸਾਲਾ ਦਿਲ ਈ ਤੋੜਤਾ__

20/05/2015

ਕਮਲੀਏ ਏਨਾ attitude
ਕੀਹਨੂੰ ਦਿਖਾਉਣੀ ਏ__
ਤੂੰ ਜਿਸ powder ਨਾਲ make up ਕਰਦੀ__....
ਅਸੀਂ tan ਉਹਦੇ ਨਾਲ carrom ਖੇਡੀ ਦਾ ਆ__

Mobile uploads 16/05/2015

Babu pajiiiiii......

13/05/2015

ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ ਏ”…………ਇਹ ਸੋਚ ਕੇ ਕੀ…
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ ਤੁਰਨਾ
ਸਿੱਖਾਈਆ..!!

13/05/2015

ਅੱਜ ਮੈਨੂੰ ਸਾਡੀ ਗੁਆਢਣ ਨੇ
ਨਹਾਓਦਾਂ ਦੇਖ ਲਿਆ,,,
ਮੈ ਪੰਚਾਇਤ ਸੱਦ ਲਈ
ਕਹਿੰਦੇ ਦੱਸ ਕਿ ਚਾਹੁੰਣਾ ਤੂੰ.
ਮੈਂ ਕਿਹਾ......"ਬਦਲਾ" hahahahaha

13/05/2015

ਮੈਂ ਤਾਂ ੀ ਚਾਰ-ਪੰਜ # ਬੰਦੇ_ਰੱਖੇ_ਆ
ਜਿਹੜੇ ਪਿੱਠ ਪਿੱਛੇ #ਮੇਰੀ_ਬੁਰਾਈ_ਕਰਦੇ_ਨੇ
ਪਰ ਉਨਾਂ ਨੂੰ ਕੀ ਪਤਾ
#ਇੱਦਾਂ_ਤਾਂ_ਸਾਲੇ_ਮੇਰੀ_ਚੜਾਈ_ਕਰਦੇ_ਨ

13/05/2015

Ni ਤੂੰ Sarkaari ਪੈਨਸ਼ਨ Vargi__
Tere ਮਿਲਣ Da ਚਾਅ E ਵੱਖਰਾ Ae . . !!!

13/05/2015

ਕੁੜੀਆ ਪਿੱਛੇ ਲੜਨਾ # saada ਪੇਸ਼ਾ ਨਹੀਂ---
ਪਰ ਯਾਰਾਂ ਲਈ ਅੜਨਾ sanU ਵਿਰਸੇ ਚ੍ ਮਿਲਿਆਂ..

13/05/2015

ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ.
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ
ਪਰ ਸੱਚ ਜਾਣੀਂ ਇਸ ਦਿਲ ਨੇਂ ਕਦੇ ਕਿਸੇ .
ਦਾ ਬੁਰਾ ਨਹੀਂ ਚਾਹਿਆ..!!

13/05/2015

ਪੈਸੇ ਨਾਲ ਹੁੰਦਾ ਕਦੇ ਯਾਰੀ ਦਾ ਸੌਦਾ ਨੀ
ਖਰੀਦ ਲਵੇ ਸਾਡੀ ਯਾਰੀ ਕੋਈ ਇੰਨੇ ਜੋਗਾ ni

13/05/2015

Jehri Khendi Bot Pyar Kardi !!
Facebook Di Id Na De Saki!!

Want your business to be the top-listed Beauty Salon in Chandigarh?
Click here to claim your Sponsored Listing.

Telephone

Website

Address


Chandigarh