Gurwinder Singh Makhu
Name Gurwinder Singh Makhu
�5=3=1993�
24/08/2025
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
23/08/2025
ਸਭ ਨੂੰ ਬੇਨਤੀ ਵਾ ਕੇ ਵੀਰ ਦੀ ਵੱਧ ਤੋਂ ਵੱਧ ਸਪੋਟ ਕਰੀਏ
ਅੱਜ ਬਾਰਿਸ਼ ਕਿਥੇ ਕਿਥੇ ਹੋ ਰਹੀ ਹੈ
30/07/2025
ਕੂਮੈਂਟ ਕਰ ਕੇ ਜਰੂਰ ਦਾ ਦਸਿਓ ਜੀ
ਗੁਰਦੁਆਰਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਮੱਖੂ ਸ਼ਹਿਰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਸਾਰੇ ਜਾਣੇ ਲਿਖੋ
25/08/2024
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਾਰੀ ਸੰਗਤ ਵੱਧ ਤੋਂ ਵੱਧ ਯੋਗਦਾਨ ਪਾਓ ਜੀ
25/08/2024
🙏ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ 🙏
24/08/2024
🙏ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੀ ਪਹਿਲੀ ਬਰਸੀ ਸਮਾਗਮ 26,8,2024 ਨੂੰ ਗੁਰਦੁਆਰਾ ਬਾਬਾ ਸਵਾਇਆ ਸਿੰਘ ਜੀ ਦੇ ਅਸਥਾਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛਾਉਣੀ (ਦਲ ਬਾਬਾ ਬਿਧੀ ਚੰਦ ਜੀ) ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਦੇ ਪਰਵਾਰ ਦੇ ਉਪਰਾਲੇ ਸਦਕਾ ਮਨਾਈ ਜਾ ਰਹੀ ਹੈ ਆਪ ਸਰਬੱਤ ਸੰਗਤਾਂ ਨੇ ਹਾਜ਼ਰੀ ਭਰਨੀ ਜੀ 🙏
Click here to claim your Sponsored Listing.
Category
Telephone
Website
Address
Villege Wanjoke
Firozpur
