Ranjit Singh Janian

Ranjit Singh Janian

Share

ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ.. ਜੋ ਰੰਗ ਦੁਨੀਆ ਬਾਦਲਦੀ ਆਂ 🙏✅

15/04/2026

#ਵਿਸਾਖੀ #ਪੰਜਾਬ 🙏🙏

Photos from Ranjit Singh Janian's post 03/04/2026

 🙏

Photos from Ranjit Singh Janian's post 30/03/2026

ਪਾਰਟੀ ਆਮ ਆਦਮੀ ਵੱਲੋਂ ਮੈਨੂੰ ਬਲਾਕ ਸੰਮਤੀ ਚੇਅਰਮੈਨ ਬਣਾਉਣ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਜੀ ਅਤੇ ਸਮੂਹ ਮੈਂਬਰ ਸਹਿਬਾਨ ਤੇ ਸਾਥ ਦੇਣ ਵਾਲੇ ਸਾਰੇ ਸੱਜਣਾਂ ਮਿੱਤਰਾਂ ਦਾ ਧੰਨਵਾਦੀ ਹਾਂ ਮੈਂ ਤੁਹਾਡੇ ਸਾਰਿਆਂ ਦਾ ਸੱਦਾ ਰਿਣੀ ਰਹਾਂਗਾ 🙏
Ranjit singh Rana

Photos from Ranjit Singh Janian's post 26/02/2026

ਬਹੁਤ ਬਹੁਤ ਧੰਨਵਾਦ 🙏 ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਹਲਕੇ ਦੇ ਸੇਵਾਦਾਰ ਮੇਰੇ ਵੱਡੇ ਭਰਾ ਪਿੰਦਰ ਪੰਡੇਰੀ ਜੀ ਜੋ ਵਾਅਦੇ ਅਨੁਸਾਰ ਸਰਵਸੰਮਤੀ ਵਾਲੀਆਂ ਪੰਚਾਇਤਾ ਜਾਣੀਆਂ ਚਾਹਲ ਨੂੰ 5 ਲੱਖ ਦੇ ਚੈੱਕ ਭੇਟ ਕੀਤੇ ਗਏ

16/11/2025

ਗ਼ਦਰ ਲਹਿਰ ਦੇ ਨੌਜਵਾਨ ਕ੍ਰਾਂਤੀਕਾਰੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਦਿਲੋਂ ਸਿਜਦਾ 🙏🙏

Photos from Ranjit Singh Janian's post 29/09/2025

ਹਲਕੇ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਕੱਬਡੀ ਟੂਰਨਾਮੈਂਟ ਤੇ ਹਾਜ਼ਰੀ ਲਗਵਾਈ।

24/08/2025

ਜੁਗੋ-ਜੁਗ ਅਟੱਲ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। 🙏🙏

Photos from Ranjit Singh Janian's post 13/08/2025
11/08/2025

ਸੁੱਖਾਂ ਵੀ ਸੋਚਦਾ ਹੋਣਾ
ਮਸਾਂ ਮਸਾਂ ਧਰਨੇ ਲਾਉਣ ਦੀ ਵਾਰੀ ਆਈ ਸੀ
🤔😂

11/08/2025

ਭਗਵੰਤ ਮਾਨ ਸਰਕਾਰ ਹੀ ਆ ਜਿਹੜੀ ਹਰ ਵਰਗ ਦਾ ਖਿਆਲ ਰੱਖਦੀ ਆ

ਭਗਵੰਤ ਮਾਨ ਜ਼ਿੰਦਾਬਾਦ

11/08/2025

ਵਿਰੋਧੀਆਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ
🔥

Want your business to be the top-listed Beauty Salon in Jalandhar?
Click here to claim your Sponsored Listing.

Category

Telephone

Website

Address


Jalandhar
LOHIANKHAS