Funny-Funny-Videos
Contact information, map and directions, contact form, opening hours, services, ratings, photos, videos and announcements from Funny-Funny-Videos, Beauty, cosmetic & personal care, G T Road, Miller Ganj, Ludhiana.
12/07/2022
ਕੀ ਇਤਬਾਰ ਕਰੀਏ ਕਿਸੇ ਤੇ,😡
ਕਈ ਮਹੀਨੇ ਪਹਿਲਾਂ ਏਸ ਬੰਦੇ ਨੂੰ 100000 rs ਉਧਾਰੇ ਦਿੱਤੇ ਸੀ ਤੇ ਇਹਨੇ ਵਾਅਦਾ ਕੀਤਾ ਸੀ ਕੇ ਇਹਨੂੰ ਜਦੋਂ ਕੰਮ ਲੱਭ ਗਿਆ ਤਾਂ ਮੋੜ ਦਉ ਪਰ ਜਦੋਂ ਇਹਨੂੰ ਕੰਮ ਮਿਲ ਗਿਆ ਹੈ ਤੇ ਮੈਨੂੰ ਲਾਰੇ ਲਾ ਰਿਹਾ ਸੀ ਪਰ ਕੱਲ ਤੋਂ ਫੋਨ ਈ ਚੱਕਣਾ ਬੰਦ ਕਰਤਾ।
ਪੈਸੇ ਤਾਂ ਹੁਣ ਨੀ ਮੁੜਨੇ ਪਰ ਸਾਰੇ ਜਾਣੇ ਸਾਵਧਾਨ ਰਿਹੋ ਤੇ ਇਸ ਬੰਦੇ ਨੂੰ ਪੈਸੇ ਦੇਣ ਲੱਗੇ 100 ਵਾਰ ਸੋਚਿਉ..ਇਹਦੀ ਪੋ੍ਫਾਇਲ ਦਾ ਲਿੰਕ ਪਾ ਰਿਹਾਂ 😏😏👇🏻👇🏻
http://www.fb.com/profile.php?=
ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸਭ ਨੂੰ ਪਤਾ ਲੱਗੇ ਇਸ ਬੰਦੇ ਬਾਰੇ
04/09/2021
😁😁😂😂
03/09/2021
18/08/2021
ਤੁਸੀਂ ਇੱਧਰ ਹਜੇ ਪਟਵਾਰੀ ਦੇ ਪੇਪਰ ਹੀ ਭਰੀ ਚੱਲੋ, ਓਧਰ ਬਿਨਾਂ ਪੇਪਰਾਂ ਦੇ ਸਾਹਬ ਹੋਣੀ DC ਵੀ ਲੱਗ ਗਏ😂😂😂
14/08/2021
ਪੁਰਾਣੇ ਸਮੇਂ ਬਰਾਤਾਂ ਨੂੰ ਰਾਹ ਚ ਘੇਰ ਕੇ ਡਾਕੂ ਲੁੱਟ ਖੋਹ ਕਰ ਲੈਂਦੇ ਸੀ।
ਏਸ ਕਰਕੇ ਲਾੜੇ ਹੱਥ ਆਵਦੀ ਤੇ ਲਾੜੀ ਦੀ ਰੱਖਿਆ ਖਾਤਰ ਤਲਵਾਰ ਫੜਾਈ ਜਾਦੀ ਸੀ।
ਤੇ ਜੇ ਕਿਤੇ ਲਾੜਾ ਮਾਰ ਧਾੜ ਵਿੱਚ ਮਾਰਿਆ ਜਾਂਦਾ ਤਾਂ ਕੁੜੀ ਨੂੰ ਸਰਬਾਲੇ ਨਾਲ ਤੌਰ ਦਿੱਤਾ ਜਾਂਦਾ ਸੀ |
ਏਸ ਕਰਕੇ ਸਰਬਾਲਾ ਲਾੜੇ ਦਾ ਹਾਣੀ ਹੀ ਬਣਾਇਆ ਜਾਦਾ ਸੀ।
ਜਦੋਂ ਸੁਹਰੇ ਘਰ ਬਰਾਤ ਢੁੱਕਦੀ ਤਾ ਲਾਗੀ ਦਰਵਾਜ਼ੇ ਦੀਆਂ ਚੁਖਾਠਾ (ਚੂਲਾ) ਤੇ ਤੇਲ ਚੋਦਾ ਸੀ ਤਾਂ ਚਿਰਰ ਚਿਰਰ ਦੀ ਆਵਾਜ ਨਾ ਆਵੇ।
ਬਰਾਤ ਦੀ ਵਾਪਸੀ ਵੇਲੇ ਕੁੜੀ ਦੀ ਮਾਂ ਗੱਡੇ ਦੇ ਲੱਕੜ ਆਲੇ ਪਹੀਆ ਤੇ ਪਾਣੀ ਪਾਉਦੀ ਕਿਉਂਕਿ ਪਾਣੀ ਪਾਏ ਤੋਂ ਲੱਕੜ ਦੇ ਪਹੀਏ ਫੁੱਲ ਜਾਦੇ ਨਾਲੇ ਚੀਕੂ ਚੀਕੂ ਦੀ ਆਵਾਜ ਨਾ ਕਰਦੇ ਤਾਂ ਪਾਣੀ ਪਾਉਣ ਦਾ ਰਿਵਾਜ ਸੀ
ਅੱਜਕਲ ਜਨਤਾ ਕਾਰਾ ਦੇ ਟਾਇਰਾਂ ਤੇ ਪਾਣੀ ਪਾਈ ਜਾਦੇ ਨੇ ਤੇ ਲੋਹੇ ਦੇ ਗੇਟ ਤੇ ਕੰਧਾ ਤੇ ਤੇਲ ਚੋਈ ਜਾਦੇ ਨੇ
ਮੁੱਕਦੀ ਗੱਲ ਏਹੇ ਆ ਕੇ ਪੁਰਾਣੇ ਵੇਲੇ ਦੀਆਂ ਲੋੜਾਂ ਅੱਜ ਕੱਲ ਦੇ ਟਾਈਮ ਵਿੱਚ ਰੀਤੀ ਰਿਵਾਜ ਬਣ ਗਏ ਨੇ -daily
27/07/2021
27/07/2021
27/07/2021
Click here to claim your Sponsored Listing.
Category
Website
Address
G T Road, Miller Ganj
Ludhiana
141003
