Desi Punjab

Desi Punjab

Share

Desi Punjab ਇੱਕ ਐਸਾ ਚੈਨਲ ਹੈ ਜਿੱਥੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਦੇਸੀ ਸੋਚ ਅਤੇ਼ ਆਮ ਇਨਸਾਨ ਨਾਲ ਜੁੜੀਆਂ ਗੱਲਾਂ

26/06/2026

ਜਗਮਨ ਸਮਰਾ ਆਖ਼ਿਰ ਹੈ ਕੌਣ? 🤔
ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਜਗਮਨ ਸਮਰਾ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ।
👉 ਕੀ ਹੈ ਪੂਰਾ ਮਾਮਲਾ?
👉 ਕਿਹੜੇ ਲੀਡਰ ਨਾਲ ਜੋੜਿਆ ਜਾ ਰਿਹਾ ਹੈ ਨਾਮ?
👉 ਕੀ ਹਨ ਤੱਥ ਅਤੇ ਕੀ ਹਨ ਸਿਰਫ਼ ਚਰਚਾਵਾਂ?
ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਅਤੇ ਆਪਣੀ ਰਾਏ ਕਮੈਂਟ ਵਿੱਚ ਸਾਂਝੀ ਕਰੋ।

25/06/2026

ਭਗਵੰਤ, ਲੋਕ ਤੇਰੀ ਕਿਸ ਦਲੀਲ ’ਤੇ ਯਕੀਨ ਕਰਨ ?

ਹੁਣ ਬਿਹਤਰ ਇਹੀ ਹੈ ਕਿ ਤੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਲਵੇਂ-ਖਹਿਰਾ

Indian National CongressIndian National Congress

25/06/2026

21/06/2026

2426 ਨੂੰ ਰਹੇਗਾ ਚੱਕਾ ਜਾਮ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਬੀਬੀਆਂ ਧਿਆਨ ਦੇਣ

21/06/2026

ਸਾਡੀ ਰੋਟੀ ਚੁੰਮਿਆਂ ਦੇਣ ਨਾਲ ਹੀ ਚੱਲਦੀ ਹੈ ਬੀਬੀ ਰਣਜੀਤ ਕੌਰ
ਨਿਹੰਗ ਸਿੰਘਾਂ ਦੇ ਸਮਝਾਉਣ ਤੋਂ ਬਾਅਦ ਭਾਬੀ ਚੂਮਿਆਂਵਾਲੀ ਨੇ ਮੰਗੀ ਮਾਫੀ
ਸਹੀ ਵੀਡੀਓ ਬਣਾਉਣ ਦਾ ਕੀਤਾ ਵਾਅਦਾ

19/06/2026

ਖ਼ਬਰ: ਲੁਧਿਆਣਾ ਦੀਆਂ ਪੱਟੀਆਂ ਸੜਕਾਂ ਬਣੀਆਂ ਮੁਸੀਬਤ; ਹਿਊਮਨ ਰਾਈਟਸ ਕੌਂਸਲ ਇੰਡੀਆ ਵੱਲੋਂ ਜਲਦ ਵੱਡੀ ਕਾਰਵਾਈ ਦੀ ਚੇਤਾਵਨੀ
​ਲੁਧਿਆਣਾ:
ਉਦਯੋਗਿਕ ਨਗਰੀ ਲੁਧਿਆਣਾ ਵਿੱਚ ਸੜਕਾਂ ਦੀ ਖ਼ਸਤਾ ਹਾਲਤ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਆਮ ਜਨਤਾ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁਝ ਸੜਕਾਂ ਤਾਂ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਹਨ, ਜਦਕਿ ਕਈ ਨਵੀਆਂ ਬਣੀਆਂ ਸੜਕਾਂ ਨੂੰ ਸਰਕਾਰ ਅਤੇ ਸਬੰਧਤ ਵਿਭਾਗਾਂ ਵੱਲੋਂ ਵਾਰ-ਵਾਰ ਪੁੱਟਿਆ ਜਾ ਰਿਹਾ ਹੈ। ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਅਤੇ ਬਿਨਾਂ ਕਿਸੇ ਠੋਸ ਯੋਜਨਾ ਦੇ ਕੀਤੀ ਜਾ ਰਹੀ ਇਸ ਖੁਦਾਈ ਕਾਰਨ ਕਰੋੜਾਂ ਰੁਪਏ ਦਾ ਜਨਤਕ ਪੈਸਾ ਬਰਬਾਦ ਹੋ ਰਿਹਾ ਹੈ।
​ਆਮ ਪਬਲਿਕ ਨੂੰ ਹੋ ਰਿਹਾ ਭਾਰੀ ਨੁਕਸਾਨ
​ਸੜਕਾਂ 'ਤੇ ਪਏ ਵੱਡੇ-ਵੱਡੇ ਖੱਡਿਆਂ ਅਤੇ ਉੱਡਦੀ ਧੂੜ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ ਅਤੇ ਰਾਹਗੀਰਾਂ ਨੂੰ ਘੰਟਿਆਂ ਬੱਧੀ ਟ੍ਰੈਫਿਕ ਜਾਮ ਵਿੱਚ ਫਸਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟੈਕਸ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੀ ਥਾਂ ਸਿਰਫ਼ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਮਿਲ ਰਹੀ ਹੈ।
​ਹਿਊਮਨ ਰਾਈਟਸ ਕੌਂਸਲ ਇੰਡੀਆ (HRCI) ਨੇ ਲਿਆ ਸਖ਼ਤ ਨੋਟਿਸ
​ਇਸ ਗੰਭੀਰ ਮੁੱਦੇ ਨੂੰ ਲੈ ਕੇ ਹੁਣ ਹਿਊਮਨ ਰਾਈਟਸ ਕੌਂਸਲ ਇੰਡੀਆ (Human Rights Council India) ਮੈਦਾਨ ਵਿੱਚ ਨਿੱਤਰ ਆਈ ਹੈ। ਕੌਂਸਲ ਦੇ ਨੁਮਾਇੰਦਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਨਤਾ ਦੇ ਮੌਲਿਕ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
​ਕੌਂਸਲ ਵੱਲੋਂ ਜਾਰੀ ਬਿਆਨ ਮੁਤਾਬਕ, ਇਸ ਲਾਪਰਵਾਹੀ ਵਿਰੁੱਧ ਜਲਦ ਹੀ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੌਂਸਲ ਨੇ ਮੰਗ ਕੀਤੀ ਹੈ ਕਿ ਸੜਕਾਂ ਦੇ ਨਿਰਮਾਣ ਅਤੇ ਪੁਟਾਈ ਦੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

19/06/2026

18/06/2026
18/06/2026

ਕਿਹੜੀ ਗੱਲ ਅਕਾਲੀ ਦਲ ਨੂੰ ਹਾਜ਼ਮ ਨਹੀਂ ਹੋਈ ?
ਮਨਜੀਤ ਸਿੰਘ ਅਰੋੜਾ

Want your business to be the top-listed Beauty Salon in Ludhiana?
Click here to claim your Sponsored Listing.

Website

Address


Urban Estate Phase 2
Ludhiana
141002