Baljeet Kaur

Baljeet Kaur

Share

Love to be fit forever

30/06/2026
29/06/2026

ਜਦੋਂ ਕੋਈ ਬੰਦਾ ਨਾਮ ਜਪਦਾ ਹੈ, ਅਰਦਾਸ ਕਰਦਾ ਹੈ ਅਤੇ ਆਪਣੇ ਮਨ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੀ ਅੰਤਰ-ਆਤਮਾ (ਜ਼ਮੀਰ) ਹੋਰ ਜਾਗਰੂਕ ਹੋ ਜਾਂਦੀ ਹੈ। ਜੇ ਉਸ ਤੋਂ ਕੋਈ ਗਲਤੀ ਜਾਂ ਪਾਪ ਹੋ ਜਾਵੇ, ਤਾਂ ਉਸ ਨੂੰ ਅੰਦਰੋਂ ਚੁਭਦਾ ਹੈ ਅਤੇ ਉਹ ਸੋਚਦਾ ਹੈ, “ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ।”

24/06/2026

ਪਰਮਾਤਮਾ ਦੇ ਦਰ ’ਤੇ ਨਾ ਕੋਈ ਉੱਚਾ, ਨਾ ਕੋਈ ਨੀਵਾਂ ਹੁੰਦਾ ਹੈ,
ਉੱਥੇ ਹਰ ਇੱਕ ਦਾ ਮੁੱਲ ਉਸ ਦੇ ਕਰਮਾਂ ਨਾਲ ਤੋਲਿਆ ਜਾਂਦਾ ਹੈ।
ਨਾ ਰੂਪ ਰੰਗ ਦੀ ਸੋਭਾ ਕੰਮ ਆਉਂਦੀ ਹੈ,
ਨਾ ਜਾਤ ਪਾਤ ਦਾ ਮਾਣ ਸਾਥ ਨਿਭਾਉਂਦਾ ਹੈ।

12/06/2026

ਰੱਬ ਦੀ ਯਾਦ ਸਿਰਫ਼ ਇਬਾਦਤ ਨਹੀਂ, ਇੱਕ ਸਹਾਰਾ ਹੈ—
ਜੋ ਥੱਕੇ ਮਨ ਨੂੰ ਚੈਨ ਦੇਂਦਾ ਹੈ,
ਅਤੇ ਟੁੱਟੇ ਦਿਲ ਨੂੰ ਹੌਸਲਾ।

11/06/2026

ਜੇ ਗੁਲਾਬਾਂ ਵਿੱਚ ਬੈਠੋਗੇ ਤਾਂ ਖੁਸ਼ਬੂ ਆਵੇਗੀ, ਤੇ ਜੇ ਧੂੰਏਂ ਵਿੱਚ ਬੈਠੋਗੇ ਤਾਂ ਕੱਪੜਿਆਂ ਵਿੱਚ ਬੂ ਆਉਣੀ ਹੀ ਆਉਣੀ ਹੈ।”

Want your business to be the top-listed Beauty Salon in Ludhiana?
Click here to claim your Sponsored Listing.

Category

Website

Address


Ludhiana