Meet raikot

Meet raikot

Share

vpo pherurain teh raikot dist ludhiana

12/02/2026

ਜਿਸ ਰਾਹ ਤੇ ਤੁਸੀਂ ਇਕੱਲੇ ਰਹਿ ਜਾਂਦੇ ਹੋ
ਤਾਂ ਸਮਝ ਲੈਣਾ ਕਿ ਤੁਸੀਂ ਸਹੀ ਰਾਹ ਤੇ ਤੁਰ ਰਹੇ ਹੋ
ਕਿਉਂਕਿ ਸੱਚ ਦੇ ਰਾਹ ਤੇ ਕੋਈ ਵੀ ਸਾਥ ਨਹੀਂ ਦਿੰਦਾ

30/12/2025
29/12/2025

::::::::::::::::::::::::::::::::::::
ਮਿਹਨਤ ਕਰਦੇ ਕਰਦੇ ਕਦੇ ਨਿਰਾਸ਼ ਨਾ ਹੋਣਾ
ਕਿ ਪਤਾ ਕੱਲ ਦਾ ਦਿਨ ਉਹੀ ਹੋਵੇ, ਜਿਸ ਦਾ ਇੰਤਜ਼ਾਰ ਤੁਸੀ ਕਈ ਸਾਲਾਂ ਤੋਂ ਕਰ ਰਹੇ ਹੋ

21/12/2025

ਜ਼ਿੰਦਗੀ ਜਦੋਂ ਸੁੱਖ ਦਿੰਦੀ ਏ ਤਾਂ ਅਹਿਸਾਨ ਨਹੀ ਕਰਦੀ
ਤੇ ਜ਼ਿੰਦਗੀ ਜਦੋਂ ਦੁੱਖ ਦਿੰਦੀ ਏ ਤਾਂ ਲਿਹਾਜ਼ ਨਹੀ ਕਰ ਦੀ

18/12/2025

17/12/2025

*ਮਨ ਨੂੰ ਜਿੱਤਣ ਦਾ ਉਪਰਾਲਾ ਕਰੋਂ ਦੁਨੀਆਂ ਜਿੱਤਣ ਵਾਲੇ ਤਾਂ ਜਿੱਤ ਕੇ ਵੀ ਹਾਰ ਗਏ।*

13/12/2025

ਜੀਵਨ ਵਿੱਚ ਕੁੱਝ ਵੱਡਾ ਮਿਲ ਜਾਵੇ ਤਾਂ ਛੋਟੀਆਂ ਨੂੰ ਨਾਂ ਭੁੱਲੋ
ਕਿਉਂਕਿ ਜਿੱਥੇ ਸੂਈ ਦਾ ਕੰਮ ਹੋਵੇ ਉੱਥੇ ਤਲਵਾਰ ਕੰਮ ਨਹੀਂ ਆਉਂਦੀ

11/12/2025

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ
ਉਂਝ ਮੁੰਹ ਤੇ ਤਾਂ ਹਰ ਕੋਈ ਸੱਚਾ ਬਣ ਦਾ ਆ
👍👍👍👍👍👍👍👍👍👍👍

08/12/2025

*ਅੱਜ ਦਾ ਵਿਚਾਰ
🌹🌹🌹🌹🌹🌹
👍👍👍👍👍👍👍
*ਗੁਰਮੁੱਖ ਉਹ ਲੋਕ ਹਨ ਜਿਨ੍ਹਾਂ ਦੇ ਹਿਰਦੇ ਗੁਰੂ ਦੀ ਬਾਣੀ ਨਾਲ ਭਰੇ ਹੋਏ ਹਨ,ਜੋਂ ਖੋਹਣ ਲਈ ਨਹੀਂ ਵੰਡਣ ਲਈ ਪੈਦਾ ਹੋਏ ਹਨ।
❤️❤️❤️❤️❤️❤️❤️❤️❤️❤️❤️❤️❤️

Want your business to be the top-listed Beauty Salon in Doha?
Click here to claim your Sponsored Listing.

Category

Website

Address


Doha